Top Guidelines Of punjabi status
ਤੁਸੀ ਭਾਂਵੇ ਕਿੰਨੇ ਹੀ ਵੱਡੇ ਡਾਕਟਰ ਹੋ ,ਖਿਡਾਰੀ ਹੋ,ਨੇਤਾ ਹੋ ਜਾਂ ਵਪਾਰੀ ਹੋਇੱਥੇ ਟੈਂਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ
ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ.. ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!❣️
ਜਿਸਮ ਤਾਂ ਪਹਿਲਾਂ ਹੀ ਮਰ ਗਿਆ ਸੀ ਜਦੋਂ ਤੂੰ ਛੱਡ ਕੇ ਗਈ ਸੀ
ਮੁਝਸੇ ਜੁਦਾਈ ਕਾ ਗਮ ਸਹਾ ਨਹੀਂ ਗਯਾ ! ਮਾਫ਼ ਕਰਨਾ!
ਬਹੁਤ ਨਿਕਲੇ ਮੇਰੇ ਅਰਮਾਨ ਪਰ ਫਿਰ ਵੀ ਬਹੁਤ ਘੱਟ ਨਿਕਲੇ❣️
ਕਿਉਂਕਿ ਮੁਸ਼ਕਿਲ ਰਾਹਵਾਂ ਹੀ ਖੂਬਸੂਰਤ ਮੰਜ਼ਿਲ ਵੱਲ ਲੈਕੇ ਜਾਂਦੀਆਂ ਨੇਂ
ਜੋ ਰੁੱਖ ਜਿਆਦਾ ਉੱਚੇ ਨੇ ਉਹ ਕਦੇ ਵੀ ਛਾਵਾਂ ਨਹੀਂ ਕਰਦੇ...
ਜ਼ਰੂਰੀ ਨਹੀਂ ਕਿ ਜਿੰਨਾ ਵਿੱਚ ਸਾਹ ਨਹੀਂ ਸਿਰਫ ਓਹੀ ਮੋਏ ਨੇ
ਆਦਤ ਨੀਵੇਂ ਰਹਿਣ punjabi status ਦੀ ਆ ਮਿੱਤਰਾ…ਕਿਸੇ ? ਅੱਗੇ ਝੁਕਣ ਦੀ ?? ਨੀ……
ਹਮ ਤੁਜਸੇ ਜਲੇਂ ??ਇਤਨੀਂ ਤੁਮਾਰੀਂ ਔਕਾਤ ਨਹੀਂ….??
?ਜਿੰਨੀ ਦਿੱਤੀ ?️ਰੱਬ ਨੇ ਆ ਕੱਢੁ ?ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ??♂️…..
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ ???
ਇਸ ਦਿਲ ਨੇਂ ਮੁਝੇ ਤੇਰਾ ਮੁਲਾਜ਼ਿਮ ਬਨਾ ਦੀਯਾ